Look Inside
Pathantar Sudhai te Sudh Chhapayi Shri Guru Granth Sahib Ji
Pathantar Sudhai te Sudh Chhapayi Shri Guru Granth Sahib Ji

Pathantar Sudhai te Sudh Chhapayi Shri Guru Granth Sahib Ji

Regular price ₹ 474
Sale price ₹ 474 Regular price ₹ 499
Unit price
Save 5%
5% off
Tax included.
Size guide

Pay On Delivery Available

Rekhta Certified

7 Day Easy Return Policy

Pathantar Sudhai te Sudh Chhapayi Shri Guru Granth Sahib Ji

Pathantar Sudhai te Sudh Chhapayi Shri Guru Granth Sahib Ji

Cash-On-Delivery

Cash On Delivery available

Plus (F-Assured)

7-Days-Replacement

7 Day Replacement

Product description
Shipping & Return
Offers & Coupons
Read Sample
Product description

ਪਿਛਲੇ ਲੰਮੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਅੰਦਰਲੀ ਛਪਾਈ ਵਿਚ ਹੋ ਰਹੀ ਫੇਰਬਦਲ ਅਤੇ ਅਸ਼ੁੱਧਤਾ ਸੰਬੰਧੀ ਸਿੱਖਾਂ ਵਿੱਚ ਇੱਕ ਭਰਵੀਂ ਬਹਿਸ ਚੱਲ ਰਹੀ ਹੈ. ਪਿਛਲੇ ਸਾਲ ਇਸ ਬਹਿਸ ਸੰਬੰਧੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਇੱਕ ਕੋਸ਼ਸ਼ ਸਾਹਮਣੇ ਆਈ, ਪਰ ਇਸ ਦਾ ਕੋਈ ਢੁੱਕਵਾਂ ਹੱਲ ਕੱਢਣ ਵੱਲ ਕਿਸੇ ਵੀ ਸੰਸਥਾ ਜਾਂ ਅਦਾਰੇ ਨੇ ਕੋਈ ਜਿਕਰਯੋਗ ਉਪਰਾਲਾ ਨਹੀਂ ਕੀਤਾ. ਇਸ ਲੋੜ ਨੂੰ ਮੁੱਖ ਰੱਖਦਿਆਂ ਹੀ “ਪਾਠਾਂਤਰ ਸੁਧਾਈ ਅਤੇ ਸੁੱਧ ਛਪਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਤ ਕੀਤੀ ਗਈ ਹੈ. ਜਿਸ ਨੂੰ ਕਿ ਗੁਰਬਾਣੀ ਦੇ ਪ੍ਰਬੁੱਧ ਗਿਆਤਾ ਗਿਆਨੀ ਜਗਤਾਰ ਸਿੰਘ ਜਾਚਕ ਨੇ ਤਿਆਰ ਕੀਤਾ ਹੈ. ਜਿਸ ਮਿਹਨਤ ਤੇ ਸਿਰੜ ਸਦਕਾ ਉਨ੍ਹਾਂ ਇਹ ਕਿਤਾਬ ਲਿਖੀ ਹੈ, ਸਾਡਾ ਮੰਨਣਾ ਹੈ ਕਿ ਉਸ ਤੋਂ ਬਾਅਦ ਗੁਰਬਾਣੀ ਪਾਠ ਵਿਚ ਆਈਆਂ ਸ਼ਬਦ ਜੋੜਾਂ, ਸਿਰਲੇਖਾਂ ਅਤੇ ਤੁਕਾਂਸ਼ਾਂ ਆਦਿ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਲਗਭਗ ਹੱਲ ਹੋ ਜਾਣਗੀਆਂ. ਕਿਉਂਕਿ ਗਿਆਨੀ ਜਾਚਕ ਜੀ ਨੇ ਨਾ ਸਿਰਫ ਪੁਰਾਤਨ ਹੱਥ ਲਿਖਤ ਤੇ ਛਾਪੇ ਦੇ ਸਰੂਪਾਂ ਨਾਲ ਵਰਤਮਾਨ ਪਾਠਾਂ ਦੀ ਤੁਲਨਾ ਕੀਤੀ ਹੈ, ਬਲਕਿ ਇਸ ਸੰਬੰਧੀ ਸਮੇਂ-ਸਮੇਂ ਤੇ ਹੁੰਦੀਆਂ ਚਰਚਾਵਾਂ ਅਤੇ ਟਿੱਪਣੀਆਂ ਦੇ ਹਵਾਲੇ ਨਾਲ ਸਾਨੂੰ ਇਸ ਪਾਸੇ ਯੋਗ ਉੱਦਮ ਕਰਨ ਲਈ ਬਿਹਤਰੀਨ ਸੁਝਾਅ ਵੀ ਦਿੱਤੇ ਹਨ. ਇਹ ਇੱਕ ਅਜਿਹਾ ਯਤਨ ਹੈ, ਜਿਸ ਨੂੰ ਧੜੇਬੰਦੀਆਂ ਅਤੇ ਵਿਭਿੰਨ ਮਰਯਾਦਾਵਾਂ ਤੋਂ ਉੱਪਰ ਉੱਠ ਕੇ ਸਵੀਕਾਰਨ ਦੀ ਲੋੜ ਹੈ ਤਾਂ ਜੋ ਗੁਰਬਾਣੀ ਦਾ ਇੱਕ ਸਹੀ ਅਤੇ ਮੂਲ ਪਾਠ ਸਾਹਮਣੇ ਆ ਸਕੇ ਤੇ ਅਸੀਂ ਅਤੀਤ ਵਿੱਚ ਹੋਈਆਂ ਗਲਤੀਆਂ ਨੂੰ ਸੁਧਾਰ ਸਕੀਏ.

Shipping & Return
  • Sabr– Your order is usually dispatched within 24 hours of placing the order.
  • Raftaar– We offer express delivery, typically arriving in 2-5 days. Please keep your phone reachable.
  • Sukoon– Easy returns and replacements within 7 days.
  • Dastoor– COD and shipping charges may apply to certain items.

Offers & Coupons

Use code FIRSTORDER to get 10% off your first order.


Use code REKHTA10 to get a discount of 10% on your next Order.


You can also Earn up to 20% Cashback with POP Coins and redeem it in your future orders.

Read Sample

Customer Reviews

Be the first to write a review
0%
(0)
0%
(0)
0%
(0)
0%
(0)
0%
(0)

Related Products

Recently Viewed Products