Look Inside
Indra Gandhi Qatal Kaand
Indra Gandhi Qatal Kaand

Indra Gandhi Qatal Kaand

Regular price ₹ 238
Sale price ₹ 238 Regular price ₹ 250
Unit price
Save 4%
4% off
Tax included.
Size guide

Pay On Delivery Available

Rekhta Certified

7 Day Easy Return Policy

Indra Gandhi Qatal Kaand

Indra Gandhi Qatal Kaand

Cash-On-Delivery

Cash On Delivery available

Plus (F-Assured)

7-Days-Replacement

7 Day Replacement

Product description
Shipping & Return
Offers & Coupons
Read Sample
Product description

ਪੁਸਤਕ ਦਾ ਮੁੱਖ ਮੰਤਵ ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਦਸਤਾਵੇਜ਼ਾਂ ਉੱਪਰ ਅਧਾਰਤ ਸਬੂਤਾਂ, ਮੁਕੱਦਮੇ ਦੇ ਵਿਵਾਦਾਤਮਿਕ ਅਤੇ ਗੁੰਝਲਦਾਰ ਪਹਿਲੂਆਂ ਦੀ ਸੰਪੂਰਨ ਅਤੇ ਪ੍ਰਥਮ ਜਾਣਕਾਰੀ ਨੂੰ ਨੰਗਿਆਂ ਕਰਨਾ ਹੈ। ਪਰਦੇ ਪਿੱਛੇ ਛਿਪ ਕੇ ਸਾਜਸ਼ ਰਚਨ ਵਾਲੇ ਰਾਜਨੀਤਕ ਅੱਤਿਵਾਦੀਆਂ ਦੇ ਗੁਪਤ ਸੰਗਠਨ ਰੌਂਗਟੇ ਖੜ੍ਹੇ ਕਰ ਦੇਣ ਅਤੇ ਸਨਸਨੀਖੇਜ ਤੱਥਾਂ ਦਾ ਰਹੱਸ ਉਦਘਾਟਨ, ਲਗਭਗ 50 ਮਹੀਨਿਆਂ ਦੀ ਇਤਿਹਾਸਕ ਕਨੂੰਨੀ ਲੜਾਈ ਦਾ ਮੁਲਾਂਕਣ, ਭਾਰਤੀ ਅਦਾਲਤਾਂ ਦੀ ਆਜ਼ਾਦੀ ਸਾਹਮਣੇ ਚੁਨੌਤੀ ਆਦਿ ਨੂੰ ਪੁਸਤਕ ਵਿਚ ਵਿਸ਼ੇਸ਼ ਕਰਕੇ ਉਘਾੜਿਆ ਗਿਆ ਹੈ। ਗਵਾਹਾਂ ਦੇ ਬਿਆਨ, ਬਚੇ ਹੋਏ ਦੋਸ਼ੀਆਂ ਦਾ ਦੁਖਾਂਤ ਉਨ੍ਹਾਂ ਦੀ ਜ਼ਬਾਨੀ, ਪ੍ਰਸਿੱਧ ਵਕੀਲਾਂ ਦੀ ਜਿਰ੍ਹਾ, ਭਿੰਨ-ਭਿੰਨ ਅਦਾਲਤਾਂ ਦੇ ਫੈਸਲੇ (ਟਿੱਪਣੀ ਸਹਿਤ), ਰਾਸ਼ਟਰਪਤੀ ਦੁਆਰਾ ਸੁਣਵਾਈ ਬਾਰੇ ਵਿਵਾਦ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਕਨੂੰਨਦਾਨਾਂ, ਬੁੱਧੀਜੀਵੀਆਂ, ਮਨੁੱਖੀ ਹਿਤਾਂ ਲਈ ਲੜ ਰਹੇ ਸੰਗਠਨਾਂ ਅਤੇ ਨੇਤਾਵਾਂ ਦੇ ਪ੍ਰਤੀਕਰਮ ਆਦਿ ਨਾਲ ਭਰਪੂਰ ਇਹ ਪੁਸਤਕ ਹਰ ਭਾਰਤੀ ਦੇ ਪ੍ਰਸ਼ਨ ਚਿੰਨ੍ਹ ਦਾ ਉੱਤਰ ਦੇਣ ਦੀ ਸਮਰੱਥਾ ਰੱਖਦੀ ਹੈ।

Shipping & Return
  • Sabr– Your order is usually dispatched within 24 hours of placing the order.
  • Raftaar– We offer express delivery, typically arriving in 2-5 days. Please keep your phone reachable.
  • Sukoon– Easy returns and replacements within 7 days.
  • Dastoor– COD and shipping charges may apply to certain items.

Offers & Coupons

Use code FIRSTORDER to get 10% off your first order.


Use code REKHTA10 to get a discount of 10% on your next Order.


You can also Earn up to 20% Cashback with POP Coins and redeem it in your future orders.

Read Sample

Customer Reviews

Be the first to write a review
0%
(0)
0%
(0)
0%
(0)
0%
(0)
0%
(0)

Related Products

Recently Viewed Products