Sikhan Di Gherabandi
Author | Justice Ajit Singh Bains |
Language | Punjabi |
Publisher | Rethink Foundation |
Pages | 193 p |
ISBN | 978-9394737266 |
Item Weight | 0.4 kg |
Edition | 1st |
Sikhan Di Gherabandi
ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਕਿਵੇਂ ਪੰਜਾਬ ਨੂੰ ਕੇਂਦਰ ਦੇ ਸਿੱਧੇ ਕੰਟਰੋਲ ਹੇਠ ਰੱਖਿਆ ਗਿਆ। ਪੰਜਾਬ ਦੇ ਲੋਕਾਂ ਨੂੰ ਸਮਾਜੀ, ਆਰਥਿਕ ਤੇ ਸਿਆਸੀ ਇਨਸਾਫ਼ ਤੋਂ ਵਾਂਝਿਆਂ ਰੱਖਿਆ ਗਿਆ। ਇਸ ਦੇ ਲੋਕਾਂ ਨੂੰ ਜਿਊਣ ਦੇ ਅਧਿਕਾਰ ਤੋਂ ਅਤੇ ਆਜ਼ਾਦੀ ਤੇ ਖ਼ੁਸ਼ਹਾਲੀ ਮਾਣਨ ਤੋਂ ਵਾਂਝਿਆਂ ਰੱਖਿਆ ਹੈ। ਉਨ੍ਹਾਂ ’ਤੇ ਰਾਜ ਸਹਿਮਤੀ ਨਾਲ ਨਹੀਂ ਡੰਡੇ ਨਾਲ ਕੀਤਾ ਜਾ ਰਿਹਾ ਹੈ। ਇਹ ਧੱਕੇ ਧੋੜੇ ਤੇ ਬੇਇਨਸਾਫ਼ੀਆਂ ਹੀ ਹਨ ਜਿਨ੍ਹਾਂ ਨੇ ਪੰਜਾਬ ਨੂੰ ਪੂਰੇ ਦਸ ਵਰ੍ਹੇ ਲਟ ਲਟ ਬਲਦੇ ਸਿਵੇ ’ਚ ਤਬਦੀਲ ਕਰੀ ਰੱਖਿਆ ਹੈ। ਪੰਜਾਬ ਅੰਦਰ ਜਿਸ ‘ਅਮਨ ਚੈਨ’ ਅਤੇ ‘ਸ਼ਾਂਤੀ’ ਦੇ ਪਰਤ ਆਉਣ ਦੇ ਬੁਲੰਦ ਬਾਗ਼ ਦਾਅਵੇ ਕੀਤੇ ਜਾ ਰਹੇ ਹਨ, ਇਹ ‘ਸ਼ਾਂਤੀ’ ਕਬਰਸਤਾਨ ਦੀ ਸ਼ਾਂਤੀ ਤੋਂ ਵੱਧ ਕੁਝ ਨਹੀਂ ਹੈ। ਜਿੰਨਾ ਚਿਰ ਪੰਜਾਬ ਦੇ ਲੋਕਾਂ ਨੂੰ ਸਮਾਜਿਕ, ਆਰਥਿਕ ਤੇ ਸਿਆਸੀ ਖੇਤਰ ਅੰਦਰ ਪੂਰਾ ਹੱਕ ਤੇ ਇਨਸਾਫ਼ ਨਸੀਬ ਨਹੀਂ ਹੁੰਦਾ ਅਤੇ ਜਿੰਨਾ ਚਿਰ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੀਆਂ ਘੋਰ ਉਲੰਘਣਾਵਾਂ ਖ਼ਤਮ ਨਹੀਂ ਹੁੰਦੀਆਂ, ਓਨਾ ਚਿਰ ਕਿਸੇ ‘ਸ਼ਾਂਤੀ’ ਜਾਂ ‘ਖ਼ੁਸ਼ੀਆਂ ਖੇੜਿਆਂ’ ਦੀ ਤਵੱਕੋ ਕਰਨੀ ਇਤਿਹਾਸ ਦੇ ਸਬਕਾਂ ਪ੍ਰਤੀ ਨਾਸਮਝੀ ਦਾ ਪ੍ਰਗਟਾਵਾ ਕਰਨਾ ਹੈ। ਜੇਕਰ ਤੁਹਾਡੀ ਦਿਲਚਸਪੀ ਇਸ ਗੱਲ ਨੂੰ ਜਾਨਣ ਵਿਚ ਹੈ ਕਿ ਅਕਾਲ ਤਖਤ ਸਾਹਿਬ ਉੱਪਰ ਹੋਏ 1984 ਦੇ ਹਮਲੇ ਦੇ ਅਸਲ ਕਾਰਨ ਕੀ ਸਨ, ਤਾਂ ਇਹ ਕਿਤਾਬ ਤੁਹਾਡੇ ਲਈ ਹੈ।
- Sabr– Your order is usually dispatched within 24 hours of placing the order.
- Raftaar– We offer express delivery, typically arriving in 2-5 days. Please keep your phone reachable.
- Sukoon– Easy returns and replacements within 7 days.
- Dastoor– COD and shipping charges may apply to certain items.
Use code FIRSTORDER to get 10% off your first order.
Use code REKHTA10 to get a discount of 10% on your next Order.
You can also Earn up to 20% Cashback with POP Coins and redeem it in your future orders.