Sikh Caucus
Author | Pieter Friedrich |
Language | Punjabi |
Publisher | Rethink Foundation |
Pages | 142 p |
ISBN | 978-9394737280 |
Item Weight | 0.4 kg |
Edition | 1st |
Sikh Caucus
ਆਪਣੀ ਬਹੁਤ ਸਖ਼ਤ, ਪਰ ਕਾਬੂ ਵਿਚ ਰਹਿਣ ਵਾਲੀ ਵਿਰੋਧੀ ਧਿਰ ਬਣਾ ਕੇ ਰੱਖਣੀ, ਵੱਡੇ ਮੁਲਕਾਂ ਦੀਆਂ ਸਰਕਾਰਾਂ ਦੇ ਮੁਖੀਆ ਤੰਤਰ ਦੀ ਪੁਰਾਣੀ ਤੇ ਅਜ਼ਮਾਈ ਹੋਈ ਜੁਗਤ ਹੈ। ਇਸ ਨਾਲ ਦੋ ਮੰਤਵ ਸਿੱਧ ਹੁੰਦੇ ਹਨ- ਪਹਿਲਾ ਇਹ ਕਿ ਵਿਰੋਧੀ ਧਿਰ ਦੇ ਸਾਧਨਾਂ ਨੂੰ ਅਤੇ ਇਸ ਦੇ ਹੇਠਲੇ ਪੱਧਰ ਦੇ ਇਮਾਨਦਾਰ ਮੈਂਬਰਾਂ ਨੂੰ ਆਪਣੇ ਵੱਲ ਖਿੱਚ ਕੇ ਇਕ ਥਾਵੇਂ ਕੇਂਦਰਿਤ ਰੱਖਣਾ ਹੁੰਦਾ ਹੈ ਤੇ ਉਨ੍ਹਾਂ ਨੂੰ ਭੜਕਾ ਕੇ ਸ਼ਕਤੀ ਦਾ ਮੁਜ਼ਾਹਰਾ ਕੀਤਾ ਜਾਂਦਾ ਹੈ। ਦੂਜਾ, ਇਸ ਤੋਂ ਇਹ ਯਕੀਨੀ ਬਣਿਆ ਰਹਿੰਦਾ ਹੈ ਕਿ ਇਹ ਵਿਰੋਧ ਸਿਰਫ਼ ਦਿਖਾਵਾ ਹੈ ਤੇ ਉਨ੍ਹਾਂ ਨੂੰ ਅਸਲ 'ਚ ਕੁਝ ਵੀ ਹਾਸਲ ਕਰਨ ਤੋਂ ਰੋਕਿਆ ਜਾਂਦਾ ਹੈ, ਕਿਉਂਕਿ ਦੋਗਲੀ ਲੀਡਰਸ਼ਿਪ ਕਦੇ ਵੀ ਅਸਲ ਤਬਦੀਲੀ ਨਹੀਂ ਚਾਹੁੰਦੀ। ਕਿਸੇ ਵੀ ਲਹਿਰ ਦੀ ਜਾਂ ਸੰਗਠਨ ਦੀ ਪਵਿੱਤਰਤਾ ਬਣਾਈ ਰੱਖਣਾ ਹਮੇਸ਼ਾ ਹੀ ਚੁਣੌਤੀ ਭਰਿਆ ਕਾਰਜ ਰਿਹਾ ਹੈ। ਘੁਸਪੈਠ ਕਰਕੇ ਵਿੱਚੋਂ ਹੀ ਲਹਿਰ ਨੂੰ ਜਾਂ ਸੰਗਠਨ ਨੂੰ ਸਾਬੋਤਾਜ ਕਰਨਾ, ਇਸ ਨੂੰ ਬਦਨਾਮ ਕਰਨਾ ਅਤੇ ਫਿਰ ਕੀਤੇ ਜਾਣ ਵਾਲੇ ਜ਼ੁਲਮ ਨੂੰ ਸਹੀ ਸਿੱਧ ਕਰਨਾ, ਅਜਿਹਾ ਮੁੱਢਲਾ ਚੌਖਟਾ ਰਿਹਾ ਹੈ, ਜਿਸ ਤਹਿਤ ਘੱਟ-ਗਿਣਤੀਆਂ ਨੂੰ ਦਬਾਉਣ ਦੇ ਪ੍ਰਸੰਗ ਵਿਚ ਭਾਰਤ ਵਿਚ ਖ਼ੁਫ਼ੀਆ ਏਜੰਸੀਆਂ ਕੰਮ ਕਰਦੀਆਂ ਰਹੀਆਂ ਹਨ। ਇਸ ਦਾ ਦਸਤਾਵੇਜ਼ ਤਿਆਰ ਕਰਨਾ ਜਾਂ ਇਸ ਨੂੰ ਸਾਹਮਣੇ ਲਿਆਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਛੋਟੀ, ਪਰ ਬੜੀ ਤਿੱਖੀ ਸੂਝ ਵਾਲੀ ਕਿਤਾਬ ਨੇ ਉਸ ਫ਼ਰੇਬ ਭਰੀ ਸਕੀਮ ਨੂੰ ਨੰਗਾ ਕੀਤਾ ਹੈ, ਜਿਸ ਦਾ ਨੇ ਦਾ ਅਮਰੀਕਾ ਵਿਚ ਸਾਡੇ ਸਿੱਖ ਭਾਈਚਾਰੇ ਦੀ ਸਿਆਸੀ ਆਵਾਜ਼ ਦਬਾਉਣ ਤੋਂ ਇਲਾਵਾ ਹੋਰ ਕੋਈ ਮੰਤਵ ਨਹੀਂ ਜਾਪਦਾ। ਸਿੱਖ ਕੋਕਸ ਦੇ ਇਸ ਵਿਸ਼ੇਸ਼ ਮਾਮਲੇ ਵਿਚ ਧੋਖੇ ਦੀ ਸ਼ਨਾਖ਼ਤ ਕਰਕੇ ਇਸ ਨੂੰ ਸਾਹਮਣੇ ਲਿਆਂਦਾ ਗਿਆ ਹੈ।
- Sabr– Your order is usually dispatched within 24 hours of placing the order.
- Raftaar– We offer express delivery, typically arriving in 2-5 days. Please keep your phone reachable.
- Sukoon– Easy returns and replacements within 7 days.
- Dastoor– COD and shipping charges may apply to certain items.
Use code FIRSTORDER to get 10% off your first order.
Use code REKHTA10 to get a discount of 10% on your next Order.
You can also Earn up to 20% Cashback with POP Coins and redeem it in your future orders.