Anandpur Sahib Da Mata: Itihasik Vishleshan Shiromani Akali Dal Diyan Gadariyan De Sanmukh
ISBN | 978-9394737327 |
Author | Atinder Pal Singh Khalstani |
Language | Punjabi |
Publisher | Rethink Foundation |
Pages | 177 p |
Edition | 1st |
Anandpur Sahib Da Mata: Itihasik Vishleshan Shiromani Akali Dal Diyan Gadariyan De Sanmukh
ਇਹ ਇਕ ਕਠੋਰ ਸੱਚ ਹੈ ਕਿ ਪੰਜਾਬ ਦੇ ਲੋਕਾਂ ਅਤੇ ਖ਼ਾਸ ਕਰ ਸਿੱਖ ਕੌਮ ਨੂੰ “ਅਨੰਦਪੁਰ ਸਾਹਿਬ ਦੇ ਮਤੇ' ਬਾਰੇ ਹੁਣ ਵੀ ਪੂਰੀ ਅਤੇ ਸਹੀ ਜਾਣਕਾਰੀ ਨਹੀਂ ਹੈ। ਮੁਗ਼ਲ ਕਾਲ ਤੋਂ ਬਾਅਦ ਪੰਜਾਬ ਵਿਚ ਚੱਲੇ ਸਭ ਤੋਂ ਭਿਆਨਕ ਨਸਲਘਾਤੀ ਦੌਰ ਵਿਚ ਇਸ ਮਤੇ ਨੂੰ ਸਿੱਖਾਂ ਅਤੇ ਭਾਰਤ ਦੀ ਕੇਂਦਰ ਸਰਕਾਰ ਦਰਮਿਆਨ ਇਕ ਲੜਾਈ ਦੇ ਸੰਦ ਦੇ ਤੌਰ 'ਤੇ ਵਰਤਿਆ ਗਿਆ ਹੈ ਤੇ ਇਸ ਗੱਲ ਦੀ ਵੀ ਪੂਰੀ ਸੰਭਾਵਨਾ ਹੈ ਕਿ ਇਸ ਨੂੰ ਭਵਿੱਖ ਵਿਚ ਵੀ ਜਾਰੀ ਰੱਖਿਆ ਜਾਏਗਾ, ਕਿਉਂਕਿ ਅਨੰਦਪੁਰ ਸਾਹਿਬ ਦੇ ਮਤੇ ਦਾ ਜਿਹੜਾ ਰੂਪ ਪੰਜਾਬ ਅਤੇ ਸਿੱਖ ਕੌਮ ਵਿਚ ਲਾਗੂ ਕੀਤਾ ਗਿਆ ਹੈ, ਉਹ ਸਿੱਖ ਕੌਮ ਦੇ ਵਿਨਾਸ਼ ਅਤੇ ਸਰਬ-ਨਾਸ਼ ਵਾਲਾ ਹੈ। ਇਸ ਲਈ ਸਿੱਖਾਂ ਅੰਦਰ ਇਸ ਮਤੇ ਦੀ ਇਤਿਹਾਸਕ ਮਹੱਤਤਾ, ਪਿਛੋਕੜ ਤੇ ਭੂਮਿਕਾ ਬਾਰੇ ਇਸ ਦੀ ਬਹੁਪਰਤੀ ਤੇ ਬਹੁ ਆਯਾਮੀ ਵਿਆਖਿਆ ਕਰਨ ਦਾ ਇਕ ਨਿੱਗਰ ਯਤਨ ਸਾਡੇ ਸਮਿਆਂ ਦੇ ਨਾਮਵਾਰ ਕ੍ਰਾਂਤੀਕਾਰੀ ਦਾਰਸ਼ਨਿਕ ਅਤੇ ਰਾਜਨੀਤੀਵਾਨ, ਸਾਬਕਾ ਮੈਂਬਰ ਪਾਰਲੀਮੈਂਟ ਸ. ਅਤਿੰਦਰ ਪਾਲ ਸਿੰਘ ਨੇ ਕੀਤਾ ਹੈ। ਜੋ ਖ਼ੁਦ ‘ਧਰਮ ਯੁੱਧ` ਮੋਰਚੇ ਵਿਚ ਸਿਖਰਲੀ ਪੱਧਰ 'ਤੇ ‘ਭਿੰਡਰਾਂਵਾਲਿਆਂ ' ਵੱਲੋਂ ਸ਼ਮੂਲੀਅਤ ਕਰਨ ਵਾਲੀ ਮਾਣਮੱਤੀ ਸੰਸਥਾ ‘ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ' ਦੇ ਉਸ ਵਕਤ ਦੇ ਸੀਨੀਅਰ ਮੀਤ ਪ੍ਰਧਾਨ ਸਨ, ਅਤੇ ਜਿਨ੍ਹਾਂ ਨੂੰ ਜੂਨ 1984 ਤੋਂ ਬਾਅਦ ਇਸ ਦੇ ਪ੍ਰਧਾਨ ਚੁਣਿਆ ਗਿਆ ਸੀ। ਇਸ ਮਤੇ ਨੂੰ ਭਾਰਤ ਸਰਕਾਰ ਅਤੇ ਭਾਰਤੀ ਸੰਸਦ ਦੇ ਸਭ ਮੈਂਬਰਾਂ ਨੂੰ ‘ਪੰਥ` ਵੱਲੋਂ ਮਤਾ ਦੇਣ ਵਾਲੀ ਬਣਾਈ ਗਈ ਕਮੇਟੀ ਦੇ ਆਪ ਮੈਂਬਰ ਵੀ ਸਨ। ਮੈਨੂੰ ਪੂਰੀ ਉਮੀਦ ਹੈ ਕਿ ਨੇਸ਼ਨ ਸਟੇਟ ਨਾਲ ਚੱਲ ਰਹੇ ਸਿੱਖ ਸੰਘਰਸ਼ ਨੂੰ ਬਾਰੀਕੀ ਨਾਲ ਸਮਝਣ ਹਿਤ ਉਨ੍ਹਾਂ ਦੀ ਇਹ ਰਚਨਾ ਇਕ ਇਤਿਹਾਸਕ ਭੂਮਿਕਾ ਨਿਭਾਏਗੀ।
- Sabr– Your order is usually dispatched within 24 hours of placing the order.
- Raftaar– We offer express delivery, typically arriving in 2-5 days. Please keep your phone reachable.
- Sukoon– Easy returns and replacements within 7 days.
- Dastoor– COD and shipping charges may apply to certain items.
Use code FIRSTORDER to get 10% off your first order.
Use code REKHTA10 to get a discount of 10% on your next Order.
You can also Earn up to 20% Cashback with POP Coins and redeem it in your future orders.